Click to Watch in HD > ਚਿੱਟਾ ਵੇਚਣ ਵਾਲਿਆਂ ਨੂੰ 9ਵੀਂ ਕਲਾਸ ਚ ਪੜ੍ਹਦੇ ਬੱਚੇ ਨੇ ਗੀਤ ਰਾਹੀਂ ਦਿੱਤਾ ਵੱਡਾ ਸੁਨੇਹਾ -ਮਾਂ ਦਾ ਦੁੱਖ ਕੀਤਾ ਬਿਆਨ

Watch 9ਵੀਂ ਕਲਾਸ ਚ ਪੜ੍ਹਦੇ ਬੱਚੇ ਨੇ ਚਿੱਟਾ ਵੇਚਣ ਵਾਲਿਆਂ ਨੂੰ ਦਿੱਤਾ ਗੀਤ ਰਾਹੀਂ ਵੱਡਾ ਸੁਨੇਹਾ ਫਰੀਦਕੋਟ ਦੇ ਪਿੰਡ ਸਿਬੀਆ ਦੇ ਪਰਮਿੰਦਰ ਨੇ ਚਿੱਟੇ ਤੋਂ ਦੁਖੀ ਮਾਂ ਦਾ ਦੁੱਖ ਕੀਤਾ ਬਾਖੂਬੀ ਬਿਆਨ ਪਰਮਿੰਦਰ ਵਲੋਂ ਪੰਜਆਬ ਟੁਡੇ ਨੂੰ ਭੇਜੀ ਗਈ ਇਸ ਵੀਡੀਓ ਨੂੰ ਜਰੂਰ ਵੇਖੋ ਤੇ ਗੀਤ ਸੁਣੋ Website: http://www.5aabtoday.com/ Facebook: https://www.facebook.com/5aabtodaynews/?fref=ts Twitter: https://twitter.com/5aabtodaychanel

Youtube Channel / 5AABTODAY CHANNEL
Loading