Click to Watch in HD > ਸ਼ਹਿਰ ਆਉਣ ਲਈ ਜਾਨ ਦਾ ਉਠਾਉਣਾ ਪੈਂਦਾ ਹੈ ਜੋਖਿਮ ਵੇਖੋ ਕਿਉ

Watch ​​​​​​​​​​​​​​Share, Support, Subscribe!!!Subscribe At: https://www.youtube.com/c/live5aab Like Us At: https://www.facebook.com/live5aab123 ਅਰੁਣਾ ਚੌਧਰੀ ਦੇ ਹਲਕੇ ਦੇ 8 ਪਿੰਡਾ ਦੇ ਲੋਕ ਦਰਿਆ ਵਿਚੋਂ ਆਉਣ ਜਾਣ ਲਈ ਮਜਬੂਰਟਰਾਸਪੋਰਟ ਮੰਤਰੀ ਅਰੁਣਾ ਚੋਧਰੀ ਦੇ ਹਲਕੇ ਦੇ 8 ਪਿੰਡ ਬਰਸਾਤ ਦੇ 4 ਮਹੀਨੇ ਦੇਸ਼ ਨਾਲ ਕੱਟ ਜਾਂਦੇ ਹਨ ਕਿਉ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਲੇਬਲ ਵੱਧ ਜਾਂਦਾ ਹੈ ਇਹਨਾਂ ਨੂੰ ਪੈਟੂਨ ਪੁੱਲ਼ ਹੀ ਦੇਸ ਨਾਲ ਜੌੜ ਕੇ ਰੱਖਦਾ ਹੈ ਪਰ ਹੁਣ ਪੈਟੂਨ ਪੁੱਲ ਦੇ ਚੁੱਕਣ ਅਤੇ ਕਿਸ਼ਤੀ ਦੇ ਮਲਾਹ ਦੇ ਬਿਮਾਰ ਹੋਣ ਕਾਰਣ ਇਹਨਾ 8 ਪਿੰਡਾ ਦੇ ਲੋਕ ਆਪਣੇ ਸਾਧਣਾ ਰਾਹੀ ਦਰਿਆ ਜਾਨ ਜੋਖਿਮ ਵਿੱਚ ਪਾ ਕੇ ਪਾਰ ਕਰਨ ਨੂੰ ਮਜਬੂਰ ਹਨ

Loading