Loading...
 

Click to Watch in HD > NRI ਵਿਦਿਆਰਥੀਆ ਨੂੰ ਕੌਣ ਕਹਿ ਰਿਹਾ ਕੁੱਤੇ by open punjab video

Watch ਕੈਨੇਡਾ ਚ ਵਿਦਿਆਰਥੀਆਂ ਨੂੰ ਕੁੱਤਿਆਂ ਨਾਲ ਮੇਲਿਆਕੈਨੇਡਾ ਵਿੱਚ ਕੌਮਾਂਤਰੀ ਪੰਜਾਬੀ ਵਿਦਿਆਰਥੀਆਂ ਖ਼ਿਲਾਫ਼ ਇੱਕ ਪੰਜਾਬੀ ਪਰਿਵਾਰ ਦੀ ਹੀ ਨਸਲੀ ਤੇ ਨਫ਼ਰਤ ਦੀ ਭਾਵਨਾ ਜ਼ਾਹਰ ਜ਼ਾਹਰ ਹੋ ਗਈ ਹੈ। ਪਰਿਵਾਰ ਨੇ ਘਰ ਕਿਰਾਏ ਤੇ ਦੇਣ ਸਮੇਂ ਲਿਖਿਆ ਘਰ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਕੁੱਤਿਆਂ ਦੀ ਮਨਾਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਨਵਕਿਰਨ ਸਿੰਘ ਨੇ ਮਾਮਲਾ ਕੈਨੇਡਾ ਦੇ MPs ਤੇ ਗੁਰਦਵਾਰੇ ਦੇ ਪ੍ਰਧਾਨਾਂ ਕੋਲ ਉਠਾਇਆ। ਉਨ੍ਹਾਂ ਕਿਹਾ ਨਵੇਂ ਸਟੂਡੈਂਟਸ ਪ੍ਰਤੀ ਅਜਿਹਾ ਰਵੱਈਆ ਨਾ ਅਪਣਾਓ, ਪੰਜਾਬੀ ਹੀ ਪੰਜਾਬੀਆਂ ਨਾਲ ਨਫ਼ਰਤ ਨਾ ਕਰਨ। ਨਵਕਿਰਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਬੱਚੇ ਰੁਜ਼ਗਾਰ ਲਈ ਜਾਂਦੇ ਹਨ, ਪੰਜਾਬ ਚ ਨਸ਼ਾ ਹੈ। ਉਨ੍ਹਾਂ ਕਿਹਾ ਨੂੰ ਸੰਭਾਲਣ ਲੋੜ ਹੈ ਨਾ ਕਿ ਨਾਕਾਰਨ ਦੀ। ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀ ਛੋਟੀ ਮੋਟੀ ਗਲਤੀ ਕਰ ਸਕਦੇ ਹਨ ਪਰ ਇਸ ਲਈ ਸਾਰੀ ਕਮਿਊਨਿਟੀ ਨੂੰ ਖਿਲਾਫ ਨਫ਼ਤਰ ਪੈਦਾ ਨਹੀਂ ਕਰਨੀ ਚਾਹੀਦੀ। Open Punjab Channel broadcasts Latest news and We trying to make Punjab better.We also upload Funny and Talented Videos.Note: All content published on this channel is collected from different sources on different sites,So this channel does not confirm any truth about any news in any videoIf you want to remove any video, contact us [email protected] you




Loading...
 
Loading